'Benefit of Lemon Pickle Dadi de Nuskhe Health Fitness Tips'

'Benefit of Lemon Pickle Dadi de Nuskhe Health Fitness Tips'
01:52 Mar 12, 2022
'Health and Fitness tips by Grandmother Advantages of the pickle of lemon What are the advantages of lemon? What diseases are there? Grandmother says that eating lemon is good for us. This video describes how to treat lemon. This channel is described by Grandmothers for health care. In our country\'s legacy, ancient prescriptions were discovered by the ancient aged people. These tips have been very successful. Heavy diseases were also treated with indigestion treatments. So it is our endeavor to know about them. The advice of the doctor is also necessary for adoption of these prescriptions. The lemon treatment is also good for the stomach. Watch full video absolutely. If you like this video, then share it. Do not forget to like and comment. Increase metabolism without any medicine   ਦਾਦੀ ਦੇ ਨੁਸਖੇ ਨਿੰਬੂ ਦੇ ਆਚਾਰ ਦੇ ਫਾਇਦੇ ਨਿੰਬੂ ਦੇ ਆਚਾਰ ਦੇ ਕੀ ਫਾਇਦੇ ਹਨ? ਇਸ ਨਾਲ ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ? ਦਾਦੀ ਜੀ ਦੱਸਦੇ ਹਨ ਕਿ ਨਿੰਬੂ ਦਾ ਆਚਾਰ ਖਾਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਇਸ ਵੀਡੀਓ ਰਾਹੀਂ ਨਿੰਬੂ ਦਾ ਆਚਾਰ ਬਣਾਉਣ ਬਾਰੇ ਦੱਸਿਆ ਗਿਆ ਹੈ। ਇਸ ਚੈਨਲ ਵਿੱਚ ਦਾਦੀ ਜੀ ਵੱਲੋਂ ਸਿਹਤ ਸੰਭਾਲ ਲਈ ਉਪਾਅ ਦੱਸੇ ਜਾਂਦੇ ਹਨ। ਸਾਡੇ ਦੇਸ਼ ਦੀ ਵਿਰਾਸਤ ਵਿੱਚ ਪੁਰਾਣੇ ਬਜੁਰਗਾਂ ਵੱਲੋਂ ਦੇਸੀ ਨੁਸਖਿਆਂ ਦੀ ਖੋਜ ਕੀਤੀ ਗਈ ਸੀ। ਇਹ ਨੁਸਖੇ ਬਹੁਤ ਹੀ ਕਾਮਯਾਬ ਹੋਏ ਹਨ। ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦਾ ਇਲਾਜ ਵੀ ਦੇਸੀ ਨੁਸਖਿਆਂ ਨਾਲ ਕੀਤਾ ਜਾਂਦਾ ਸੀ। ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਬਾਰੇ ਆਪ ਨੂੰ ਜਾਣੰੂ ਕਰਵਾਇਆ ਜਾਵੇ। ਇਹਨਾਂ ਨੁਸਖਿਆਂ ਨੂੰ ਅਪਨਾਉਣ ਲਈ ਡਾਕਟਰ ਦੀ ਸਲਾਹ ਵੀ ਜਰੂਰੀ ਹੁੰਦੀ ਹੈ। ਨਿੰਬੂ ਦਾ ਆਚਾਰ ਪੇਟ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਹ ਵੀਡੀਓ ਪੂਰੀ ਜਰੂਰ ਦੇਖੋ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ। ਲਾਈਕ ਅਤੇ ਕਮੈਂਟ ਵੀ ਕਰਨਾ ਨਾ ਭੁੱਲੋ।  #health, #healthtips, #gharelunuskhe, #healthyfood, #fitness, #lemon, #desinuskhe in punjabi, #dadimaa, #medicine, #gym, #bodybuilding, #pickles, #mangopickle, #mithai, #masala, #aamkaachar, #cooking, #food, #recipes, #indianrecipes, #restaurant  -~-~~-~~~-~~-~- Please watch: \"10 Amazing food to control high blood pressure BP in Hindi desi gharelu nuskhe 

Tags: Health , health tips , gharelu nuskhe , healthy food for good health tips , healthy snacks for health tips , lemon for health , desi nuskhe in punjabi , pickles for health tips , health tips with cooking

See also:

comments

Characters